Posts

Showing posts from April, 2020

Motivational though punjabi English

ਜ਼ਿੰਦਗੀ ਵਿਚ ਆਪਣੇ ਰਿਸ਼ਤੇ ਨੂੰ ਇੱਕ ਘੜੀ ਦੀ ਸੂਈ ਵਾਂਗ ਬਣਾਈ ਰੱਖੋ, ਕੋਈ ਫ਼ਰਕ ਨਹੀਂ ਪੈਂਦਾ ਕਿ ਦੂਜਾ ਹੌਲੀ ਹੈ ਜਾਂ ਤੇਜ.... ਇੱਕ ਦੂਜੇ ਨਾਲ ਜੁੜੇ ਰਹਿਣਾ ਮਾਇਨੇ ਰੱਖਦਾ ਹੈ। ਸਤਿ ਸ਼੍ਰੀ ਅਕਾਲ। Maintain your relationship in life like the needle of a clock no matter if one is fast and the other is slow. All the matters is to stay connected. Good Morning

Motivational though punjabi English

ਯਤਨ ਕਦੇ ਵਿਅਰਥ ਨਹੀਂ ਹੁੰਦੇ ਭਾਵੇਂ ਉਹ ਨਾਕਾਰਾਤਮਕ ਨਤੀਜੇ ਵੱਲ ਹੀ ਲੈ ਕੇ ਜਾਣ, ਕਿਉਂਕਿ ਉਹ ਤੁਹਾਨੂੰ ਇਕ ਹੋਰ ਸਥਿਤੀ ਦਾ ਸਾਮ੍ਹਣਾ ਕਰਨ ਲਈ ਹਮੇਸ਼ਾਂ ਵਧੇਰੇ ਤਿਆਰ, ਵਧੇਰੇ ਮਜ਼ਬੂਤ, ਵਧੇਰੇ ਸਮਰੱਥ ਅਤੇ ਵਧੇਰੇ ਤਜਰਬੇਕਾਰ ਬਣਾਉਂਦੇ ਹਨ। ਸਤਿ ਸ਼੍ਰੀ ਅਕਾਲ। Efforts are Never Wasted even if they Lead to Negative Results. Because they always make you More Prepared, More Strong, More Capable and More Experienced to face another Situations. Good Morning.

Motivational though punjabi English

ਜਦੋਂ ਤੁਸੀਂ ਦੇਖੋਗੇ ਕਿ ਤੁਹਾਡੇ ਕੋਲ ਜ਼ਿੰਦਗੀ ਵਿਚ ਕੀ ਕੀ ਹੈ, ਤੁਹਾਡੇ ਕੋਲ ਹਮੇਸ਼ਾਂ ਜਿਆਦਾ ਹੀ ਹੋਵੇਗਾ। ਜਦੋਂ ਤੁਸੀਂ ਦੇਖੋਗੇ ਕਿ ਤੁਹਾਡੇ ਕੋਲ ਜ਼ਿੰਦਗੀ ਵਿੱਚ ਕੀ ਨਹੀਂ ਹੈ,ਤਾਂ ਤੁਹਾਡੇ ਕੋਲ ਬਹੁਤ ਕੁੱਝ ਅਧੂਰਾ ਹੋਵੇਗਾ। ਸਤਿ ਸ਼੍ਰੀ ਅਕਾਲ। If you look at what you have in life, you’ll always have more. If you look at what you don’t have in life, you’ll never have enough. Good Morning.

Motivational though English punjabi

ਸਿਰਫ ਚਲਦੇ ਰਹਿਣਾ ਅਤੇ ਤਰੱਕੀ ਕਰ ਲੈਣਾ,ਦੇ ਭਰਮ 'ਚ ਨਾ ਪਵੋ। ਕੋਹਲੂ ਦਾ ਬੌਲਦ ਚਲਦਾ ਤਾਂ ਰਹਿੰਦਾ ਹੈ ਪਰ ਕੋਈ ਤਰੱਕੀ ਨਹੀਂ ਕਰਦਾ। ਦਿਸ਼ਾ ਹੀਣ ਨਾ ਬਣੋ। ਸਤਿ ਸ਼੍ਰੀ ਅਕਾਲ। Do not confuse motion and progress. A rocking horse keeps moving but does not make any progress. Give aim to your motions. Good Morning.

Motivational though English punjabi

ਜਿੰਦਗੀ 'ਚ ... ਜੋ ਅਸਲ ਵਿੱਚ ਮਹੱਤਵਪੂਰਣ ਹੈ ਉਹ ਨਹੀਂ ਜੋ ਅਸੀਂ ਖਰੀਦਿਆ, ਪਰ ਜੋ ਅਸੀਂ ਬਣਾਇਆ ਹੈ; ਇਹ ਨਹੀਂ ਕਿ ਸਾਨੂੰ ਕੀ ਮਿਲਿਆ, ਪਰ ਜੋ ਅਸੀਂ ਸਾਂਝਾ ਕੀਤਾ; ਸਾਡੀ ਯੋਗਤਾ ਨਹੀਂ, ਬਲਕਿ ਸਾਡਾ ਕਿਰਦਾਰ ਅਤੇ ਸਾਡੀ ਸਫਲਤਾ ਨਹੀਂ, ਪਰ ਕਿਸੇ ਵਾਸਤੇ ਸਾਡੀ ਮਹੱਤਤਾ। ਜ਼ਿੰਦਗੀ ਜੀਓ ਜੋ ਮਹੱਤਵਪੂਰਣ ਹੋਵੇ। ਸਤਿ ਸ਼੍ਰੀ ਅਕਾਲ। At the end of life what Really matters is not what we bought, but what we built; not what we got, but what we shared; not our competence, but our character and not our success, but our significance. Live a life that matters. Good Morning.

Motivational though punjabi English

ਆਪਣੇ ਬੱਚਿਆਂ ਨੂੰ ਇਹ ਸਿੱਖਿਆ ਦਿਓ ਕਿ ਕਾਰ ਸਫਲਤਾ ਦੀ ਨਿਸ਼ਾਨੀ ਨਹੀਂ ਅਤੇ ਪੈਦਲ ਚੱਲਣਾ ਗਰੀਬੀ ਦੀ ਨਿਸ਼ਾਨੀ ਨਹੀਂ ਹੁੰਦੀ। ਸਤਿ ਸ਼੍ਰੀ ਅਕਾਲ। Teach your children that car is not a sign of success and walking is not a sign of poverty. Good Morning.

Motivational though English punjabi

ਜਿੰਨਾ ਚਿਰ ਤੁਸੀਂ ਸੋਚਦੇ ਹੋ ਕਿ ਤੁਹਾਡੀ ਸਮੱਸਿਆ ਦਾ ਕਾਰਨ "ਬਾਹਰ ਹੈ" ਜਿੰਨਾ ਚਿਰ ਤੁਸੀਂ ਸੋਚਦੇ ਹੋ ਕਿ ਕੋਈ ਹੋਰ ਜਾਂ ਕੁਝ ਹੋਰ ਤੁਹਾਡੇ ਦੁੱਖਾਂ ਲਈ ਜ਼ਿੰਮੇਵਾਰ ਹੈ, ਸਥਿਤੀ ਨਿਰਾਸ਼ਾਜਨਕ ਹੀ ਰਹੇਗੀ। ਤੁਸੀਂ ਸਦਾ ਲਈ ਪੀੜਤ ਦੀ ਭੂਮਿਕਾ ਵਿੱਚ ਰਹੋਗੇ। ਆਪਣੀਆਂ ਸਮੱਸਿਆਵਾਂ ਦਾ ਹੱਲ ਖੁੱਦ ਕਰਨਾ ਪਵੇਗਾ। ਸਤਿ ਸ਼੍ਰੀ ਅਕਾਲ। As long as you think that the cause of your problem is “out there” as long as you think that anyone or anything is responsible for your suffering, the situation is hopeless. It means that you are forever in the role of victim, that you’re suffering in paradise." You have to solve your problems yourself. Good Morning.

Motivational though English punjabi

ਲਾਭ ਜਾਂ ਮੁਨਾਫੇ ਦੇ ਰੂਪ ਵਿੱਚ ਰਿਸ਼ਤਿਆਂ ਦਾ ਮੁਲਾਂਕਣ ਨਹੀਂ ਕੀਤਾ ਜਾ ਸਕਦਾ... ਕਿਉਂਕਿ ਕੁਝ ਨਿਵੇਸ਼ ਕਦੇ ਮੁਨਾਫਾ ਨਹੀਂ ਦਿੰਦੇ, ਪਰ ਉਹ ਫਿਰ ਵੀ ਸਾਨੂੰ ਅਮੀਰ ਬਣਾਉਂਦੇ ਹਨ। ਸਤਿ ਸ਼੍ਰੀ ਅਕਾਲ। Relationship cannot be Evaluated in terms of Profit or Gain. Because some Investments never make a Profit, but they still make us Rich. Good Morning.

Motivational though English punjabi

*ਕਰਮ ਵਧੀਆ ਹੋਣਾ ਚਾਹੀਦਾ ਹੈ..* *ਕਿਉਕਿ ਸਮਾਂ ਕਿਸੇ ਦਾ ਨਹੀਂ ਰਹਿੰਦਾ..* *ਜਰਾ ਜਿੰਨੀ ਗੱਲ 'ਤੇ* *ਅਰਥ ਬਦਲ ਜਾਂਦੇ ਹਨ,* *ਉਂਗਲੀ ਉੱਠੇ ਤਾਂ ਬੇਇੱਜ਼ਤੀ👉🏻* *ਅੰਗੂਠਾ ਉੱਠੇ ਤਾਂ ਤਾਰੀਫ਼ 👍🏻* *ਅੰਗੂਠੇ ਨਾਲ ਉਂਗਲੀ ਮਿਲੇ ਤਾਂ ਲਾਜਵਾਬ 👌🏻* *ਇਹੀ ਤਾਂ ਹੈ ਜ਼ਿੰਦਗੀ ਦਾ ਹਿਸਾਬ..* *ਸਤਿ ਸ਼੍ਰੀ ਅਕਾਲ*

Motivational though English punjabi

ਸਰੀਰ ਲਈ ਸਭ ਤੋਂ ਵਧੀਆ ਇਲਾਜ਼ ਇੱਕ ਅਰਾਮਦਾਇਕ ਦਿਮਾਗ ਅਤੇ ਦਿਮਾਗ ਲਈ ਸਭ ਤੋਂ ਵਧੀਆ ਇਲਾਜ ਕਦੇ ਬੁਰਾ ਨਾ ਮੰਨਣਾ .. ਹਮੇਸ਼ਾਂ ਇਸ ਗੱਲ ਦੀ ਭਾਲ ਕਰੋ, ਕਿ ਕੀ ਗਲਤ ਹੈ ਨਾਂ ਕਿ ਕੌਣ ਗਲਤ ਹੈ ..! ਆਪਣੇ ਰਿਸ਼ਤੇ ਨੂੰ ਬਚਾਓ ਅਤੇ ਮਜ਼ਬੂਤ ​​ਬਣੋ। ਸਤਿ ਸ਼੍ਰੀ ਅਕਾਲ। The Best Cure For The Body Is A Quiet Mind And The Best Cure For The Mind Is Never Mind.. Always Look For What's Wrong Before Looking Who's Wrong..! Save Your Relations And Be Strong! Good Morning.

Motivational though English punjabi

ਜ਼ਿੰਦਗੀ ਖ਼ਤਮ ਹੁੰਦੀ ਹੈ ਜਦੋਂ ਤੁਸੀਂ ਸੁਪਨੇ ਦੇਖਣਾ ਬੰਦ ਕਰਦੇ ਹੋ, ਉਮੀਦ ਉਦੋਂ ਖਤਮ ਹੁੰਦੀ ਹੈ ਜਦੋਂ ਤੁਸੀਂ ਵਿਸ਼ਵਾਸ ਕਰਨਾ ਬੰਦ ਕਰਦੇ ਹੋ ਅਤੇ ਪਿਆਰ ਉਦੋਂ ਖਤਮ ਹੁੰਦਾ ਹੈ ਜਦੋਂ ਤੁਸੀਂ ਸਨੇਹ ਕਰਨਾ ਬੰਦ ਕਰਦੇ ਹੋ।  ਸੁਪਨੇ, ਉਮੀਦਾਂ ਅਤੇ ਪਿਆਰ ... ਜ਼ਿੰਦਗੀ ਨੂੰ ਸੁੰਦਰ ਬਣਾਉਂਦਾ ਹੈ। ਸਤਿ ਸ਼੍ਰੀ ਅਕਾਲ। Life ends when you stop dreaming, hope ends when you stop believing and love ends when you stop caring. So dream hope and love…Makes Life Beautiful. Good Morning.

Motivational though English and punjabi

ਜਿੰਦਗੀ ਵਿਚ ਐਨਾ ਕੁ ਸੰਘਰਸ਼ ਤਾਂ ਬੰਦੇ ਨੂੰ ਕਰ ਹੀ ਲੈਣਾ ਚਾਹੀਦਾ ਕਿ ਆਪਣੇ ਬੱਚਿਆਂ ਦਾ ਉਤਸ਼ਾਹ ਵਧਾਉਣ ਲਈ ਕਿਸੇ ਹੋਰ ਦੀ ਉਦਾਹਰਣ ਨਾ ਦੇਣੀ ਪਵੇ.. ਸਤਿ ਸ਼੍ਰੀ ਅਕਾਲ। Such a struggle in life must be done by not giving the example of anyone else to encourage their children. Good Morning.

Motivational though english punjabi

ਕਿਸਮਤ ਤੁਹਾਡੇ ਹੱਥ ਵਿੱਚ ਨਹੀ ਹੈ, ਪਰ ਫੈਸਲਾ ਤੁਹਾਡੇ ਹੱਥ ਵਿੱਚ ਹੈ। ਤੁਹਾਡਾ ਫੈਸਲਾ ਕਿਸਮਤ ਬਣਾ ਸਕਦਾ ਹੈ, ਪਰ ਕਿਸਮਤ ਕਦੇ ਤੁਹਾਡਾ ਫੈਸਲਾ ਨਹੀਂ ਕਰ ਸਕਦੀ। ਇਸ ਲਈ ਹਮੇਸ਼ਾਂ ਆਪਣੇ ਉੱਤੇ ਭਰੋਸਾ ਰੱਖੋ। ਹਰ ਸਵੇਰ ਇੱਕ ਖਾਲੀ ਕੈਨਵਸ ਹੁੰਦਾ ਹੈ .... ਅਤੇ ਇਹ ਤੁਹਾਡੇ 'ਤੇ ਹੈ ਕਿ ਤੁਸੀਂ ਕਿਹੜੇ ਰੰਗ ਭਰਦੇ ਹੋ। ਸਤਿ ਸ਼੍ਰੀ ਅਕਾਲ। Luck is not in your hands. But decision is in your hands. Your decision can make luck, but luck can never make your decision. So always trust yourself. Every morning is a blank canvas....and it is whatever you make out of it. GOOD MORNING.

Motivational though punjabi and english

ਆਪਣੀ ਖੁਸ਼ੀ ਨੂੰ ਕਦੇ ਦੂਜਿਆਂ ਵਿੱਚ ਲੱਭਣ ਦੀ ਕੋਸ਼ਿਸ਼ ਨਾ ਕਰੋ..  ਇਹ ਤੁਹਾਨੂੰ ਇਕੱਲੇ ਮਹਿਸੂਸ ਕਰਾਏਗਾ।  ਇਸ ਨੂੰ ਆਪਣੇ ਆਪ ਵਿਚ ਭਾਲੋ ਅਤੇ ਇਕੱਲੇ ਰਹਿਣ ਤੇ ਵੀ ਤੁਸੀਂ ਖੁਸ਼ ਮਹਿਸੂਸ ਕਰੋਗੇ। ਸਤਿ ਸ਼੍ਰੀ ਅਕਾਲ। Never search your happiness in others. It will make you feel alone. Search it in yourself and you will feel happy even when left alone. Good Morning

Motivational though punjabi and english

ਜੇ ਚਾਰ ਚੀਜ਼ਾਂ ਦੀ ਪਾਲਣਾ ਕੀਤੀ ਜਾਵੇ - ਇੱਕ ਮਹਾਨ ਉਦੇਸ਼ ਹੋਣਾ, ਗਿਆਨ ਪ੍ਰਾਪਤ ਕਰਨਾ, ਸਖਤ ਮਿਹਨਤ ਅਤੇ ਉਸ ਉਦੇਸ਼ ਲਈ ਲਗਨ - ਫਿਰ ਕੁਝ ਵੀ ਪ੍ਰਾਪਤ ਕੀਤਾ ਜਾ ਸਕਦਾ ਹੈ। ਸਤਿ ਸ਼੍ਰੀ ਅਕਾਲ। If four things are followed - having a great aim, acquiring knowledge, hard work, and perseverance - then anything can be achieved. Good Morning.

Motivational though english and punjabi

ਧਮਨੀਆਂ ਦੇ ਸਖਤ ਹੋਣ ਨਾਲੋਂ ਦਿਲ ਦੀ ਕਠੋਰ ਤੇਜ਼ੀ ਨਾਲ ਲੋਕਾਂ ਨੂੰ ਬੁੱਢਾ ਕਰਦੀ ਹੈ। ਸਤਿ ਸ਼੍ਰੀ ਅਕਾਲ। Hardening of the heart ages people faster than hardening of the arteries. Good Morning

Motivational though english and punjabi

ਪੈਸੇ ਦੀ ਬਰਬਾਦੀ ਕਰਨਾ ਮਤਲਬ ਤੁਸੀਂ ਸਿਰਫ ਪੈਸਾ ਗਵਾਇਆ, ਪਰ ਆਪਣਾ ਸਮਾਂ ਬਰਬਾਦ ਕਰੋਗੇ ਤਾਂ ਤੁਸੀਂ ਆਪਣੀ ਜ਼ਿੰਦਗੀ ਦਾ ਇਕ ਹਿੱਸਾ ਗੁਆ ਲਿਆ। ਸਤਿ ਸ਼੍ਰੀ ਅਕਾਲ। Waste your money and you are only out of money, but waste your time and you have lost a part of your life. Good Morning.

Motivational though english punjabi

ਐਸੇ ਦੋ ਹੀ ਮੁੱਖ ਦੋਸ਼ ਹਨ ਜਿਨ੍ਹਾਂ ਤੋਂ  ਦੂਸਰੇ ਸਾਰੇ ਦੋਸ਼ ਪੈਦਾ ਹੁੰਦੇ ਹਨ: ਬੇਚੈਨੀ(ਸਹਿਣਸ਼ੀਲਤਾ ਦੀ ਕਮੀ) ਅਤੇ ਆਲਸ। ਜੋ ਕੋਲ ਹੈ, ਉਸ ਲਈ ਰੱਬ ਦਾ ਸ਼ੁਕਰ ਕਰਨਾ ਅਤੇ ਵੱਧਦੇ ਰਹਿਣ ਲਈ ਉੱਦਮ ਕਰਨਾ ਹੀ ਜਿੰਦਗੀ ਹੈ। ਸਤਿ ਸ਼੍ਰੀ ਅਕਾਲ। There are two cardinal sins from which all others spring: Impatience and Laziness. Thanks to God for what we have, and zeal for growing, is life. Good Morning.

Motivational though english punjabi

ਕੋਈ ਵੀ ਅਤੀਤ ਵਿੱਚ ਵਾਪਸ ਜਾ ਕੇ ਫਿਰ ਤੋਂ ਨਵੀਂ ਸ਼ੁਰੂਆਤ ਨਹੀਂ ਕਰ ਸਕਦਾ, ਪਰ ਅੱਜ ਤੋਂ ਸ਼ੁਰੂਆਤ ਕਰਕੇ  ਬਿਲਕੁਲ ਨਵੇਕਲੀ ਮੰਜ਼ਿਲ ਜਰੂਰ ਪਾ ਸਕਦਾ ਹੈ। ਅਤੀਤ 'ਚ ਜਿਉਣ ਦੀ ਬਜਾਏ ਭਵਿੱਖ ਨੂੰ ਸੰਵਾਰੀਏ। ਸਤਿ ਸ਼੍ਰੀ ਅਕਾਲ। Though no one can go back and make a brand new start my friend, anyone can start from now and make a brand new end. Good Morning.

Motivational though english punjabi

ਸਾਨੂੰ ਇਹ ਮੰਨਣਾ ਬੰਦ ਕਰ ਦੇਣਾ ਚਾਹੀਦਾ ਹੈ ਕਿ ਅਜਿਹੀ ਚੀਜ਼ ਜੋ ਪਹਿਲਾਂ ਕਦੇ ਨਹੀਂ ਕੀਤੀ ਗਈ ਸੀ ਸ਼ਾਇਦ ਬਿਲਕੁਲ ਨਹੀਂ ਕੀਤੀ ਜਾ ਸਕਦੀ। ਉੱਦਮ ਅੱਗੇ ਲੱਸ਼ਮੀ ਤੇ ਪੱਖੇ ਅੱਗੇ ਪੌਣ। ਉੱਠੋ ਉੱਦਮ ਕਰੀਏ ਅਤੇ ਅਸੰਭਵ ਕਹੇ ਜਾਣ ਵਾਲੇ ਕੰਮ ਹੋ ਜਾਣਗੇ। ਸਤਿ ਸ਼੍ਰੀ ਅਕਾਲ। We must stop assuming that a thing which has never been done before probably cannot be done at all. Good Morning.

Motivational though 21

ਜ਼ਿੰਦਗੀ ਦਾ ਦੁਖਾਂਤ ਇਹ ਨਹੀਂ ਕਿ ਆਪਣਾ ਟੀਚਾ ਪੂਰਾ ਨਹੀਂ ਕਰ ਸਕੇ, ਬਲਕਿ ਇਹ ਹੈ ਕਿ ਪੂਰਾ ਕਰਨ ਲਈ  ਕੋਲ ਕੋਈ ਟੀਚਾ ਹੀ ਨਹੀਂ ਹੈ। ਨਵਾਂ ਸਾਲ ਬਹੁਤ ਸਾਰੇ ਟੀਚੇ ਉਲੀਕਣ ਲਈ ਸਹੀ ਸਮਾਂ ਹੈ। ਸਤਿ ਸ਼੍ਰੀ ਅਕਾਲ। The tragedy of life does not lie in not reaching your goal. The tragedy lies in having no goal to reach. New year is a right time to fix some targets to achieve. Good Morning

Motivational though 20

ਜਦੋਂ ਤੁਸੀਂ ਦੇਖੋਗੇ ਕਿ ਤੁਹਾਡੇ ਕੋਲ ਜ਼ਿੰਦਗੀ ਵਿਚ ਕੀ ਕੀ ਹੈ, ਤੁਹਾਡੇ ਕੋਲ ਹਮੇਸ਼ਾਂ ਜਿਆਦਾ ਹੀ ਹੋਵੇਗਾ। ਜਦੋਂ ਤੁਸੀਂ ਦੇਖੋਗੇ ਕਿ ਤੁਹਾਡੇ ਕੋਲ ਜ਼ਿੰਦਗੀ ਵਿੱਚ ਕੀ ਨਹੀਂ ਹੈ,ਤਾਂ ਤੁਹਾਡੇ ਕੋਲ ਬਹੁਤ ਕੁੱਝ ਅਧੂਰਾ ਹੋਵੇਗਾ। ਸਤਿ ਸ਼੍ਰੀ ਅਕਾਲ। If you look at what you have in life, you’ll always have more. If you look at what you don’t have in life, you’ll never have enough. Good Morning.

Motivational though 19

ਚਾਹੇ ਜੋ ਮਰਜੀ ਵਾਪਰ ਰਿਹਾ ਹੋਵੇ, ਤੁਸੀਂ ਆਪਣੀ ਮੰਜ਼ਿਲ ਤੋਂ ਜਿੰਨੇ ਵੀ ਦੂਰ ਹੋਵੋ, ਹਮੇਸ਼ਾ ਇਹ ਭਰੋਸਾ ਰੱਖੋ ਕਿ ਤੁਸੀਂ ਕਿਸੇ ਨਾ ਕਿਸੇ ਹੀਲੇ ਪਹੁੰਚ ਹੀ ਜਾਓਗੇ। ਬੱਸ ਅੱਗੇ ਵਧਦੇ ਰਹੋ। ਸਤਿ ਸ਼੍ਰੀ ਅਕਾਲ। No matter what happens, no matter how far you seem to be away from your destination, always believe that you will somehow make it. Keep moving. Good Morning.

Motivational though 18

ਸਫਲਤਾ ਦਾ ਕਰਮ ਨਾਲ ਗੂੜ੍ਹਾ ਸਬੰਧ ਹੈ। ਸਫਲ ਵਿਅਕਤੀ ਕਦੇ ਰੁੱਕਦੇ ਨਹੀਂ ਹਮੇਸ਼ਾਂ ਅੱਗੇ ਵੱਧਦੇ ਰਹਿੰਦੇ ਹਨ। ਉਹ ਗਲਤੀਆਂ  ਕਰਦੇ ਹਨ, ਅਸਫਲ ਹੁੰਦੇ ਹਨ, ਪਰ ਉਹ ਹਾਰ ਨਹੀਂ ਮੰਨਦੇ। ਸਤਿ ਸ਼੍ਰੀ ਅਕਾਲ। Success has a strong connection with action. Successful people keep moving. They make mistakes, they fail, but they don't quit. Good Morning.

Motivational though 17

ਅਕਸਰ ਸਾਡੇ ਦੁਖੀ ਹੋਣ ਦਾ ਕਾਰਨ ਤਕਲੀਫ ਨਹੀਂ ਹੁੰਦੀ ਬਲਕਿ ਸਾਡੀ ਆਪਣੀ ਢਾਹੂ ਬਿਰਤੀ ਹੁੰਦੀ ਹੈ ਜੋ ਹਾਲਾਤ ਨੂੰ ਬਦਤਰ ਬਣਾ ਕੇ ਪੇਸ਼ ਕਰ ਰਹੀ ਹੁੰਦੀ ਹੈ। ਜਿੰਦਾਦਿੱਲੀ ਨਾਲ ਜਿਓ। ਸਤਿ ਸ਼੍ਰੀ ਅਕਾਲ। Very often it's not the pain that makes you suffer, it's your own negative thought that makes things seem worse. Good Morning.

Motivational though 16

ਜ਼ਿੰਦਗੀ ਖ਼ਤਮ ਹੁੰਦੀ ਹੈ ਜਦੋਂ ਤੁਸੀਂ ਸੁਪਨੇ ਦੇਖਣਾ ਬੰਦ ਕਰਦੇ ਹੋ, ਉਮੀਦ ਉਦੋਂ ਖਤਮ ਹੁੰਦੀ ਹੈ ਜਦੋਂ ਤੁਸੀਂ ਵਿਸ਼ਵਾਸ ਕਰਨਾ ਬੰਦ ਕਰਦੇ ਹੋ ਅਤੇ ਪਿਆਰ ਉਦੋਂ ਖਤਮ ਹੁੰਦਾ ਹੈ ਜਦੋਂ ਤੁਸੀਂ ਸਨੇਹ ਕਰਨਾ ਬੰਦ ਕਰਦੇ ਹੋ  ਸੁਪਨੇ, ਉਮੀਦਾਂ ਅਤੇ ਪਿਆਰ ... ਜ਼ਿੰਦਗੀ ਨੂੰ ਸੁੰਦਰ ਬਣਾਉਂਦਾ ਹੈ। ਸਤਿ ਸ਼੍ਰੀ ਅਕਾਲ। Life ends when you stop dreaming, hope ends when you stop believing and love ends when you stop caring. So dream hope and love…Makes Life Beautiful. Good Morning

Motivational though 15

ਤਜ਼ਰਬਾ ਉਹ ਨਹੀਂ ਹੁੰਦਾ ਜੋ ਤੁਹਾਡੇ ਨਾਲ ਵਾਪਰਿਆ ਹੁੰਦਾ ਹੈ । ਤਜ਼ਰਬਾ ਤਾਂ ਉਹ ਹੁੰਦਾ ਹੈ ਜੋ ਤੁਸੀਂ ਉਸ ਵਾਪਰੇ ਹੋਏ ਦੇ ਨਾਲ ਕਰਦੇ ਹੋ । ਤਜ਼ਰਬੇ ਹੀ ਜਿੰਦਗੀ ਦੀ ਅਸਲ ਪੂੰਜੀ ਹਨ। Experience is not just what happens to you. It is what you do with what happens to you. Experiences are the real assets of life. Good Morning.

Motivational though 14

ਜੇ ਤੁਸੀਂ ਜ਼ਿੰਦਗੀ ਵਿੱਚ ਕਿਸੇ ਚੀਜ਼ ਤੋਂ ਸੰਤੁਸ਼ਟ ਨਹੀਂ ਹੋ ਤਾਂ ਤੁਹਾਡੇ ਕੋਲ ਤਿੰਨ ਰਸਤੇ ਹਨ - ਜੇ ਉਸਨੂੰ ਬਦਲਿਆ ਜਾ ਸਕਦਾ ਹੈ ਤਾਂ ਬਦਲ ਦਿਉ, ਜੇ ਨਹੀਂ ਬਦਲਿਆ ਜਾ ਸਕਦਾ ਤਾਂ ਉਸਨੂੰ ਸਵੀਕਾਰ ਕਰ ਲਉ ਅਤੇ ਜੇ ਸਵੀਕਾਰ ਨਹੀਂ ਹੈ ਤਾਂ ਤਿਆਗ ਦਿਉ। ਸਤਿ ਸ਼੍ਰੀ ਅਕਾਲ। If you are dissatisfied with anything in your life, you have three options - change the changeable, accept the unchangeable and remove yourself from the unacceptable. Good Morning

Motivational though 13

ਜੇ ਤੁਸੀਂ ਸੋਚਦੇ ਹੋ ਕਿ ਤੁਸੀਂ ਕਾਮਯਾਬ ਹੋ ਜਾਉਗੇ ਤਾਂ ਤੁਸੀਂ ਠੀਕ ਸੋਚ ਰਹੇ ਹੋ ਅਤੇ ਜੇ ਤੁਸੀਂ ਸੋਚਦੇ ਹੋ ਕਿ ਤੁਸੀਂ ਕਾਮਯਾਬ ਨਹੀਂ ਹੋਵੋਗੇ ਤਾਂ ਵੀ ਤੁਸੀਂ ਠੀਕ ਹੀ ਸੋਚ ਰਹੇ ਹੋ । ਸਤਿ ਸ਼੍ਰੀ ਅਕਾਲ। Whether you think you can or whether you think you can't, you're right. Good Morning.

Motivational though 12

ਇਨਸਾਨ ਆਪਣੇ ਕਿੱਤੇ ਕਰਕੇ ਨਹੀਂ ਬਲਕਿ ਆਪਣੇ ਕਿੱਤੇ ਪ੍ਰਤਿ ਸਮਰਪਣ ਦੇ ਕਰਕੇ ਵੱਡਾ ਜਾਂ ਛੋਟਾ ਹੁੰਦਾ ਹੈ। ਸਤਿ ਸ਼੍ਰੀ ਅਕਾਲ। It is not the profession but the dedication towards the profession that makes someone great or small. Good Morning

Motivational though 11

*आप अकेले बोल तो सकते है;*                    *परन्तु...*        *बातचीत नहीं कर सकते ।*   *आप अकेले आनन्दित हो सकते है*                     *परन्तु...*        *उत्सव नहीं मना सकते।*    *अकेले  आप मुस्करा तो सकते है*                     *परन्तु...*       *हर्षोल्लास नहीं मना सकते.*            *हम सब एक दूसरे*            *के बिना कुछ नहीं हैं;*       *यही रिश्तों की खूबसूरती है।*              *सुप्रभात* 🙏

Motivational though 10

ਤੁਹਾਡੇ ਕੋਲ ਦੋ ਹੀ ਰਾਹ ਹਨ: ਹਾਲਾਤ ਨੂੰ ਜਿਉਂ ਦਾ ਤਿਉਂ ਸਵੀਕਾਰ ਕਰ ਲਉ ਜਾਂ ਉਨ੍ਹਾਂ ਨੂੰ ਬਦਲਣ ਦਾ ਜ਼ਿੰਮਾ ਲਉ। ਤੁਹਾਡੇ ਵਾਸਤੇ ਇਹ ਕਰਨ ਲਈ ਕਿਸੇ ਹੋਰ ਨੇ ਨਹੀਂ ਆਉਣਾ। ਸਤਿ ਸ਼੍ਰੀ ਅਕਾਲ। There are two primary choices in life: to accept conditions as they exist, or accept the responsibility for changing them. Good Morning.

Motivational though 9

ਆਪਣੇ ਦਿਨ ਦੀ ਸ਼ੁਰੂਆਤ ਬੀਤੇ ਕੱਲ੍ਹ ਦੇ ਟੁੱਟੇ ਭੱਜੇ ਟੁਕੜਿਆਂ ਨਾਲ ਨਾ ਕਰੋ ਕਿਉਂਕਿ ਤੁਹਾਡੀ ਹਰ ਸਵੇਰ ਤੁਹਾਡੀ ਬਕਾਇਆ ਜ਼ਿੰਦਗੀ ਦਾ ਪਹਿਲਾ ਦਿਨ ਹੈ। ਜਿੰਦਾਦਿਲੀ ਨਾਲ ਜਿਓ। ਸਤਿ ਸ਼੍ਰੀ ਅਕਾਲ। Don't start your day with the broken pieces of yesterday since every morning we wake up is the first day of the rest of our life. Good Morning.

Motivational though 8

ਸਮੱਸਿਆ ਆਪਣੇ ਆਪ ਵਿੱਚ ਸਮੱਸਿਆ ਨਹੀਂ ਹੈ। ਸਮੱਸਿਆ ਦੇ ਪ੍ਰਤਿ ਸਾਡਾ ਨਜ਼ਰੀਆ ਹੀ ਸਮੱਸਿਆ ਹੈ। ਸਤਿ ਸ਼੍ਰੀ ਅਕਾਲ। The problem is not the problem. The problem is your attitude about the problem. Good Morning.

Motivational though 7

ਜਿਸ ਦਿਨ ਤੁਸੀਂ ਇਹ ਜਾਣ ਲਿਆ ਕਿ ਤੁਹਾਡੇ ਡਰ ਸਿਰਫ਼ ਤੇ ਸਿਰਫ਼ ਤੁਹਾਡੇ ਖਿਆਲਾਂ ਵਿੱਚ ਹੀ ਹਨ, ਤੁਹਾਡਾ ਜਿਉਣਾ ਅਸਲ ਵਿੱਚ ਉਸ ਦਿਨ ਤੋਂ ਹੀ ਸ਼ੁਰੂ ਹੁੰਦਾ ਹੈ। ਸਤਿ ਸ਼੍ਰੀ ਅਕਾਲ। It is when you learn finally that your fears are all in your mind that your real life begins. Good Morning.

Motivational though 6

ਸ਼ੁਰੂਆਤ ਕਰਨ ਲਈ ਦੇਰ ਕਦੇ ਵੀ ਨਹੀਂ ਹੁੰਦੀ। ਜੇ ਤੁਸੀਂ ਬੀਤੇ ਕੱਲ੍ਹ ਤੋਂ ਸੰਤੁਸ਼ਟ ਨਹੀਂ ਹੋ ਤਾਂ ਅੱਜ ਕੁਝ ਹੋਰ ਕਰਕੇ ਵੇਖੋ। ਇੱਕ ਜਗ੍ਹਾ 'ਤੇ ਅਟਕੇ ਨਾ ਰਹੋ। ਅੱਜ ਕੁਝ ਬੇਹਤਰ ਕਰੋ। ਸਤਿ ਸ਼੍ਰੀ ਅਕਾਲ। It's never too late to start over. If you weren't happy with yesterday, try something different today. Don't stay stuck. Do better today. Good Morning

Motivational though 5

ਜ਼ਿੰਦਗੀ ਵਿੱਚ ਅਸੀਂ ਜੋ ਕੁਝ ਕੀਤਾ ਹੈ ਉਸਦਾ ਪਛਤਾਵਾ ਸਮੇਂ ਨਾਲ ਘੱਟ ਹੋ ਸਕਦਾ ਹੈ, ਪ੍ਰੰਤੂ ਜੋ ਅਸੀਂ ਕਰ ਸਕਦੇ ਸੀ ਪਰ ਨਹੀਂ ਕੀਤਾ - ਉਸਦਾ ਅਫਸੋਸ ਜ਼ਿੰਦਗੀ ਭਰ ਰਹੇਗਾ। ਸਤਿ ਸ਼੍ਰੀ ਅਕਾਲ। Regret for the things we did can be tempered by time; it is regret for the things we did not do that is inconsolable. Good Morning.

Dagh song by mannujandiala and PS Panna

Dhag song very nice ward written by Mandeep randhawa and singer manujandiala and PS Panna contact  booking no 9779772551 

Motivational though 4

ਜਦੋਂ ਸਾਨੂੰ ਇਹ ਡਰ ਹੁੰਦਾ ਹੈ ਕਿ ਦੂਜੇ ਸਾਡੇ ਬਾਰੇ ਕੀ ਸੋਚਦੇ ਹਨ ਤਾਂ ਅਸੀਂ ਅਕਸਰ 'ਦਿਲਚਸਪੀ ਲੈਣ' ਉੱਪਰ ਘੱਟ ਅਤੇ  'ਦਿਲਚਸਪ ਬਣਨ' 'ਤੇ ਜ਼ਿਆਦਾ ਕੇਂਦਰਿਤ ਹੁੰਦੇ ਹਾਂ । ਇਹੀ ਵਜ੍ਹਾ ਹੈ ਕਿ ਜ਼ਿਆਦਾਤਰ ਲੋਕ ਜਦੋਂ ਉਤਸੁਕ ਹੁੰਦੇ ਹਨ ਤਾਂ ਬਹੁਤ ਜ਼ਿਆਦਾ ਬੋਲਣ ਲੱਗ ਜਾਂਦੇ ਹਨ ਅਤੇ ਇਹੀ ਵਜ੍ਹਾ ਹੈ ਕਿ ਬਹੁਤੇ ਲੋਕਾਂ ਨੂੰ ਕਦੇ ਲੱਗਦਾ ਹੀ ਨਹੀਂ ਕਿ ਉਨ੍ਹਾਂ ਦੀ ਗੱਲ ਸੁਣੀ ਜਾ ਰਹੀ ਹੈ। ਜੇ ਗੱਲ ਬਾਤ ਦੌਰਾਨ ਦੋਵੇਂ ਜਣੇ ਦਿਲਚਸਪ ਬਣਨ ਦੀ ਕੋਸ਼ਿਸ਼ ਵਿੱਚ ਰਹਿੰਦੇ ਹਨ ਤਾਂ ਦਿਲੋਂ ਸੁਣਨ ਵਾਲਾ ਕੋਈ ਨਹੀਂ ਰਹਿ ਜਾਂਦਾ। ਸਤਿ ਸ਼੍ਰੀ ਅਕਾਲ। When we fear what other people think about us, we are frequently more focused on 'being interesting' and less focused on 'taking an interest.' That's why many people talk a great deal when they are anxious and why many people never feel heard. If both people in the conversation are trying to be interesting, there is no one left to genuinely listen. Good Morning.

Motivational though 3

ਸ਼ਹਿਦ ਨਾਲ ਭਰੇ ਮਿੱਟੀ ਦੇ ਬਰਤਨ ਨੂੰ ਹਮੇਸ਼ਾ ਉੱਚ ਦਰਜਾ ਦਿੱਤਾ ਜਾਵੇਗਾ ਜ਼ਹਿਰ ਦੇ ਨਾਲ ਭਰੇ ਇਕ ਸੋਨੇ ਦੇ ਬਰਤਨ ਨਾਲੋਂ.... ਇਹ ਬਾਹਰੀ ਅਲੰਕਾਰ ਨਹੀ , ਪਰ ਅੰਦਰੂਨੀ ਗੁਣ ਹਨ ਜੋ ਸਾਨੂੰ ਕੀਮਤੀ ਬਣਾਉਂਦੇ ਹਨ। ਸਤਿ ਸ਼੍ਰੀ ਅਕਾਲ। A clay pot with honey will always be ranked higher than a golden pot with  poison.. It is not the outer glamour but the inner virtues that make us valuable. Good Morning.

Motivational though 2

ਚਿੰਤਾ ਸਮੇਂ ਦੀ ਬਰਬਾਦੀ ਹੈ। ਇਸ ਨਾਲ ਕੁਝ ਵੀ ਨਹੀਂ ਬਦਲਦਾ, ਪਰ ਨਿਸ਼ਚਤ ਤੌਰ ਤੇ ਸਾਨੂੰ ਕੁਝ ਵੀ ਨਾ ਕਰਨ ਲਈ ਬਹੁਤ ਵਿਅਸਤ ਰੱਖਦਾ ਹੈ। ਸਤਿ ਸ਼੍ਰੀ ਅਕਾਲ। Worry is a total waste of time. It does not change anything, but surely keeps us very busy for doing Nothing. Good Morning.

Motivational though

ਹਮੇਸ਼ਾਂ ਸਾਰਿਆਂ ਵਿੱਚ ਚੰਗਾ ਦੇਖਣ ਦੀ ਕੋਸ਼ਿਸ਼ ਕਰੋ। ਦੂਜਿਆਂ ਦੀਆਂ ਗਲਤੀਆਂ ਨੂੰ ਅਣਦੇਖਾ ਕਰ ਦਿਉ, ਇਹ ਤੁਹਾਡੀ ਜਿੰਦਗੀ ਵਿੱਚ ਸ਼ਾਂਤੀ ਲਿਆਉਂਦਾ ਹੈ। ਚੀਜ਼ਾਂ ਨਹੀਂ ਬਦਲਦੀਆਂ, ਇਸ ਲਈ ਉਹਨਾਂ ਨੂੰ ਵੇਖਣ ਦਾ ਨਜ਼ਰੀਆ ਬਦਲੋ। ਆਓ ਸਰਬਤ ਦਾ ਭਲਾ ਮੰਗੀਏ। ਸਤਿ ਸ਼੍ਰੀ ਅਕਾਲ। Always see good in everyone.  Be blind to the faults of others.  It brings peace in your life. Things don’t change.   So just change the way you look at them." Live Positive Think Positive. Good Morning