Posts

Image
 

Kanyadan policy

Image
 
Image
 

Motivational though punjabi English

ਜ਼ਿੰਦਗੀ ਵਿਚ ਆਪਣੇ ਰਿਸ਼ਤੇ ਨੂੰ ਇੱਕ ਘੜੀ ਦੀ ਸੂਈ ਵਾਂਗ ਬਣਾਈ ਰੱਖੋ, ਕੋਈ ਫ਼ਰਕ ਨਹੀਂ ਪੈਂਦਾ ਕਿ ਦੂਜਾ ਹੌਲੀ ਹੈ ਜਾਂ ਤੇਜ.... ਇੱਕ ਦੂਜੇ ਨਾਲ ਜੁੜੇ ਰਹਿਣਾ ਮਾਇਨੇ ਰੱਖਦਾ ਹੈ। ਸਤਿ ਸ਼੍ਰੀ ਅਕਾਲ। Maintain your relationship in life like the needle of a clock no matter if one is fast and the other is slow. All the matters is to stay connected. Good Morning

Motivational though punjabi English

ਯਤਨ ਕਦੇ ਵਿਅਰਥ ਨਹੀਂ ਹੁੰਦੇ ਭਾਵੇਂ ਉਹ ਨਾਕਾਰਾਤਮਕ ਨਤੀਜੇ ਵੱਲ ਹੀ ਲੈ ਕੇ ਜਾਣ, ਕਿਉਂਕਿ ਉਹ ਤੁਹਾਨੂੰ ਇਕ ਹੋਰ ਸਥਿਤੀ ਦਾ ਸਾਮ੍ਹਣਾ ਕਰਨ ਲਈ ਹਮੇਸ਼ਾਂ ਵਧੇਰੇ ਤਿਆਰ, ਵਧੇਰੇ ਮਜ਼ਬੂਤ, ਵਧੇਰੇ ਸਮਰੱਥ ਅਤੇ ਵਧੇਰੇ ਤਜਰਬੇਕਾਰ ਬਣਾਉਂਦੇ ਹਨ। ਸਤਿ ਸ਼੍ਰੀ ਅਕਾਲ। Efforts are Never Wasted even if they Lead to Negative Results. Because they always make you More Prepared, More Strong, More Capable and More Experienced to face another Situations. Good Morning.

Motivational though punjabi English

ਜਦੋਂ ਤੁਸੀਂ ਦੇਖੋਗੇ ਕਿ ਤੁਹਾਡੇ ਕੋਲ ਜ਼ਿੰਦਗੀ ਵਿਚ ਕੀ ਕੀ ਹੈ, ਤੁਹਾਡੇ ਕੋਲ ਹਮੇਸ਼ਾਂ ਜਿਆਦਾ ਹੀ ਹੋਵੇਗਾ। ਜਦੋਂ ਤੁਸੀਂ ਦੇਖੋਗੇ ਕਿ ਤੁਹਾਡੇ ਕੋਲ ਜ਼ਿੰਦਗੀ ਵਿੱਚ ਕੀ ਨਹੀਂ ਹੈ,ਤਾਂ ਤੁਹਾਡੇ ਕੋਲ ਬਹੁਤ ਕੁੱਝ ਅਧੂਰਾ ਹੋਵੇਗਾ। ਸਤਿ ਸ਼੍ਰੀ ਅਕਾਲ। If you look at what you have in life, you’ll always have more. If you look at what you don’t have in life, you’ll never have enough. Good Morning.