Motivational though punjabi English

ਯਤਨ ਕਦੇ ਵਿਅਰਥ ਨਹੀਂ ਹੁੰਦੇ ਭਾਵੇਂ ਉਹ ਨਾਕਾਰਾਤਮਕ ਨਤੀਜੇ ਵੱਲ ਹੀ ਲੈ ਕੇ ਜਾਣ, ਕਿਉਂਕਿ ਉਹ ਤੁਹਾਨੂੰ ਇਕ ਹੋਰ ਸਥਿਤੀ ਦਾ ਸਾਮ੍ਹਣਾ ਕਰਨ ਲਈ ਹਮੇਸ਼ਾਂ ਵਧੇਰੇ ਤਿਆਰ, ਵਧੇਰੇ ਮਜ਼ਬੂਤ, ਵਧੇਰੇ ਸਮਰੱਥ ਅਤੇ ਵਧੇਰੇ ਤਜਰਬੇਕਾਰ ਬਣਾਉਂਦੇ ਹਨ।
ਸਤਿ ਸ਼੍ਰੀ ਅਕਾਲ।
Efforts are Never Wasted even if they Lead to Negative Results. Because they always make you More Prepared, More Strong, More Capable and More Experienced to face another Situations.
Good Morning.

Comments

Popular posts from this blog

Motivational though english punjabi

Motivational though punjabi English

Motivational though English punjabi