Motivational though english punjabi

ਕਿਸਮਤ ਤੁਹਾਡੇ ਹੱਥ ਵਿੱਚ ਨਹੀ ਹੈ, ਪਰ ਫੈਸਲਾ ਤੁਹਾਡੇ ਹੱਥ ਵਿੱਚ ਹੈ। ਤੁਹਾਡਾ ਫੈਸਲਾ ਕਿਸਮਤ ਬਣਾ ਸਕਦਾ ਹੈ, ਪਰ ਕਿਸਮਤ ਕਦੇ ਤੁਹਾਡਾ ਫੈਸਲਾ ਨਹੀਂ ਕਰ ਸਕਦੀ।
ਇਸ ਲਈ ਹਮੇਸ਼ਾਂ ਆਪਣੇ ਉੱਤੇ ਭਰੋਸਾ ਰੱਖੋ।
ਹਰ ਸਵੇਰ ਇੱਕ ਖਾਲੀ ਕੈਨਵਸ ਹੁੰਦਾ ਹੈ .... ਅਤੇ ਇਹ ਤੁਹਾਡੇ 'ਤੇ ਹੈ ਕਿ ਤੁਸੀਂ ਕਿਹੜੇ ਰੰਗ ਭਰਦੇ ਹੋ।
ਸਤਿ ਸ਼੍ਰੀ ਅਕਾਲ।
Luck is not in your hands. But decision is in your hands. Your decision can make luck, but luck can never make your decision. So always trust yourself.
Every morning is a blank canvas....and it is whatever you make out of it.
GOOD MORNING.

Comments

Popular posts from this blog

Motivational though punjabi English

Motivational though English punjabi