Motivational though 4
ਜਦੋਂ ਸਾਨੂੰ ਇਹ ਡਰ ਹੁੰਦਾ ਹੈ ਕਿ ਦੂਜੇ ਸਾਡੇ ਬਾਰੇ ਕੀ ਸੋਚਦੇ ਹਨ ਤਾਂ ਅਸੀਂ ਅਕਸਰ 'ਦਿਲਚਸਪੀ ਲੈਣ' ਉੱਪਰ ਘੱਟ ਅਤੇ 'ਦਿਲਚਸਪ ਬਣਨ' 'ਤੇ ਜ਼ਿਆਦਾ ਕੇਂਦਰਿਤ ਹੁੰਦੇ ਹਾਂ । ਇਹੀ ਵਜ੍ਹਾ ਹੈ ਕਿ ਜ਼ਿਆਦਾਤਰ ਲੋਕ ਜਦੋਂ ਉਤਸੁਕ ਹੁੰਦੇ ਹਨ ਤਾਂ ਬਹੁਤ ਜ਼ਿਆਦਾ ਬੋਲਣ ਲੱਗ ਜਾਂਦੇ ਹਨ ਅਤੇ ਇਹੀ ਵਜ੍ਹਾ ਹੈ ਕਿ ਬਹੁਤੇ ਲੋਕਾਂ ਨੂੰ ਕਦੇ ਲੱਗਦਾ ਹੀ ਨਹੀਂ ਕਿ ਉਨ੍ਹਾਂ ਦੀ ਗੱਲ ਸੁਣੀ ਜਾ ਰਹੀ ਹੈ। ਜੇ ਗੱਲ ਬਾਤ ਦੌਰਾਨ ਦੋਵੇਂ ਜਣੇ ਦਿਲਚਸਪ ਬਣਨ ਦੀ ਕੋਸ਼ਿਸ਼ ਵਿੱਚ ਰਹਿੰਦੇ ਹਨ ਤਾਂ ਦਿਲੋਂ ਸੁਣਨ ਵਾਲਾ ਕੋਈ ਨਹੀਂ ਰਹਿ ਜਾਂਦਾ।
ਸਤਿ ਸ਼੍ਰੀ ਅਕਾਲ।
When we fear what other people think about us, we are frequently more focused on 'being interesting' and less focused on 'taking an interest.' That's why many people talk a great deal when they are anxious and why many people never feel heard. If both people in the conversation are trying to be interesting, there is no one left to genuinely listen.
Good Morning.

Comments
Post a Comment