Motivational though

ਹਮੇਸ਼ਾਂ ਸਾਰਿਆਂ ਵਿੱਚ ਚੰਗਾ ਦੇਖਣ ਦੀ ਕੋਸ਼ਿਸ਼ ਕਰੋ।
ਦੂਜਿਆਂ ਦੀਆਂ ਗਲਤੀਆਂ ਨੂੰ ਅਣਦੇਖਾ ਕਰ ਦਿਉ, ਇਹ ਤੁਹਾਡੀ ਜਿੰਦਗੀ ਵਿੱਚ ਸ਼ਾਂਤੀ ਲਿਆਉਂਦਾ ਹੈ। ਚੀਜ਼ਾਂ ਨਹੀਂ ਬਦਲਦੀਆਂ, ਇਸ ਲਈ ਉਹਨਾਂ ਨੂੰ ਵੇਖਣ ਦਾ ਨਜ਼ਰੀਆ ਬਦਲੋ।
ਆਓ ਸਰਬਤ ਦਾ ਭਲਾ ਮੰਗੀਏ।
ਸਤਿ ਸ਼੍ਰੀ ਅਕਾਲ।
Always see good in everyone.  Be blind to the faults of others.  It brings peace in your life. Things don’t change.   So just change the way you look at them."
Live Positive Think Positive.
Good Morning

Comments