Motivational though english punjabi

ਸਾਨੂੰ ਇਹ ਮੰਨਣਾ ਬੰਦ ਕਰ ਦੇਣਾ ਚਾਹੀਦਾ ਹੈ ਕਿ ਅਜਿਹੀ ਚੀਜ਼ ਜੋ ਪਹਿਲਾਂ ਕਦੇ ਨਹੀਂ ਕੀਤੀ ਗਈ ਸੀ ਸ਼ਾਇਦ ਬਿਲਕੁਲ ਨਹੀਂ ਕੀਤੀ ਜਾ ਸਕਦੀ।
ਉੱਦਮ ਅੱਗੇ ਲੱਸ਼ਮੀ ਤੇ ਪੱਖੇ ਅੱਗੇ ਪੌਣ। ਉੱਠੋ ਉੱਦਮ ਕਰੀਏ ਅਤੇ ਅਸੰਭਵ ਕਹੇ ਜਾਣ ਵਾਲੇ ਕੰਮ ਹੋ ਜਾਣਗੇ।
ਸਤਿ ਸ਼੍ਰੀ ਅਕਾਲ।
We must stop assuming that a thing which has never been done before probably cannot be done at all.
Good Morning.

Comments