Motivational though English punjabi

ਜਿੰਦਗੀ 'ਚ ...
ਜੋ ਅਸਲ ਵਿੱਚ ਮਹੱਤਵਪੂਰਣ ਹੈ ਉਹ ਨਹੀਂ ਜੋ ਅਸੀਂ ਖਰੀਦਿਆ, ਪਰ ਜੋ ਅਸੀਂ ਬਣਾਇਆ ਹੈ;
ਇਹ ਨਹੀਂ ਕਿ ਸਾਨੂੰ ਕੀ ਮਿਲਿਆ, ਪਰ ਜੋ ਅਸੀਂ ਸਾਂਝਾ ਕੀਤਾ;
ਸਾਡੀ ਯੋਗਤਾ ਨਹੀਂ, ਬਲਕਿ ਸਾਡਾ ਕਿਰਦਾਰ ਅਤੇ
ਸਾਡੀ ਸਫਲਤਾ ਨਹੀਂ, ਪਰ ਕਿਸੇ ਵਾਸਤੇ ਸਾਡੀ ਮਹੱਤਤਾ।
ਜ਼ਿੰਦਗੀ ਜੀਓ ਜੋ ਮਹੱਤਵਪੂਰਣ ਹੋਵੇ।
ਸਤਿ ਸ਼੍ਰੀ ਅਕਾਲ।

At the end of life
what Really matters is not what we
bought, but what we built; not what
we got, but what we shared; not our
competence, but our character and
not our success, but our significance.
Live a life that matters.
Good Morning.

Comments

Popular posts from this blog

Motivational though english punjabi

Motivational though punjabi English

Motivational though English punjabi