Motivational though 14

ਜੇ ਤੁਸੀਂ ਜ਼ਿੰਦਗੀ ਵਿੱਚ ਕਿਸੇ ਚੀਜ਼ ਤੋਂ ਸੰਤੁਸ਼ਟ ਨਹੀਂ ਹੋ ਤਾਂ ਤੁਹਾਡੇ ਕੋਲ ਤਿੰਨ ਰਸਤੇ ਹਨ - ਜੇ ਉਸਨੂੰ ਬਦਲਿਆ ਜਾ ਸਕਦਾ ਹੈ ਤਾਂ ਬਦਲ ਦਿਉ, ਜੇ ਨਹੀਂ ਬਦਲਿਆ ਜਾ ਸਕਦਾ ਤਾਂ ਉਸਨੂੰ ਸਵੀਕਾਰ ਕਰ ਲਉ ਅਤੇ ਜੇ ਸਵੀਕਾਰ ਨਹੀਂ ਹੈ ਤਾਂ ਤਿਆਗ ਦਿਉ।
ਸਤਿ ਸ਼੍ਰੀ ਅਕਾਲ।
If you are dissatisfied with anything in your life, you have three options - change the changeable, accept the unchangeable and remove yourself from the unacceptable.
Good Morning

Comments

Popular posts from this blog

Motivational though english punjabi

Motivational though punjabi English

Motivational though English punjabi